Congress ਉਮੀਦਵਾਰ ਉਪਰ ਇਲਜ਼ਾਮ ਲਾਉਣ ਤੋ ਪਹਿਲਾ ਆਪਣੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਹਰਜੋਤ ਬੈਂਸ : ਰਜਿੰਦਰ ਬੇਰੀ
ਦੋਆਬਾ ਨਿਊਜਲਾਇਨ ਜਲੰਧਰ (ਸਤਪਾਲ ਸ਼ਰਮਾ): ਅੱਜ ਜ਼ਿਲਾ Congress ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਉੱਪਰ ਇਲਜ਼ਾਮ…