Punjab ਪ੍ਰੈੱਸ ਕਲੱਬ ਚੋਣਾਂ ਲਈ ਨਾਮਜ਼ਦਗੀ ਦੌਰ ਸਮਾਪਤ, 10 ਦਸੰਬਰ ਨੂੰ ਕਾਗਜ਼ ਵਾਪਸੀ

ਜਲੰਧਰ: Punjab ਪ੍ਰੈੱਸ ਕਲੱਬ ਜਲੰਧਰ ਪਿਛਲੇ ਦਿਨੀਂ ਹੋਏ ਸਾਲਾਨਾ ਇਜਲਾਸ ਵਿੱਚ ਚੁਣੇ ਚੋਣ ਅਧਿਕਾਰੀਆਂ ਵੱਲੋਂ ਕਲੱਬ ਦੀਆਂ ਚੋਣਾਂ ਲੜਨ ਲਈ ਨਾਮਜ਼ਦਗੀ ਵਾਸਤੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਦੇ ਦੋ ਦਿਨ ਦਿੱਤੇ ਗਏ ਸਨ। ਅੱਜ ਪ੍ਰਾਪਤ ਹੋਏ ਉਮੀਦਵਾਰਾਂ ਦੇ ਨਾਂ ਇਸ ਪ੍ਰਕਾਰ ਹਨ:-

ਪ੍ਰਧਾਨ
1.ਜਸਪ੍ਰੀਤ ਸਿੰਘ ਸੈਣੀ
2.ਸਤਨਾਮ ਸਿੰਘ ਮਾਣਕ
3.ਜਤਿੰਦਰ ਕੁਮਾਰ ਸ਼ਰਮਾ
4.ਐਸ.ਕੇ.ਸਕਸੈਨਾ

ਸੀਨੀਅਰ ਮੀਤ-ਪ੍ਰਧਾਨ
1.ਰਮੇਸ਼ ਗਾਬਾ
2.ਮਹਾਬੀਰ ਸੇਠ
3.ਰਾਜੇਸ਼ ਥਾਪਾ

ਜਨਰਲ ਸਕੱਤਰ
1.ਪੁਨੀਤ ਸਹਿਗਲ
2.ਰਾਕੇਸ਼ ਕੁਮਾਰ ਸੂਰੀ
3.ਜਤਿੰਦਰ ਕੁਮਾਰ ਸ਼ਰਮਾ

ਉਪ ਪ੍ਰਧਾਨ(ਕੁੱਲ 2)
1.ਮਨਦੀਪ ਸ਼ਰਮਾ
2.ਪਰਮਜੀਤ ਸਿੰਘ
3.ਜਤਿੰਦਰ ਕੁਮਾਰ ਸ਼ਰਮਾ
4.ਹਰੀਸ਼ ਸ਼ਰਮਾ
5.ਪਵਨ ਕੁਮਾਰ

ਉਪ-ਪ੍ਰਧਾਨ (ਮਹਿਲਾ)
1.ਤੇਜਿੰਦਰ ਕੌਰ ਥਿੰਦ
2.ਸ਼ੀਤਲ ਠਾਕੁਰ

ਸਕੱਤਰ
1.ਰਾਜੇਸ਼ ਸ਼ਰਮਾ ਯੋਗੀ
2.ਅਮਰਜੀਤ ਸਿੰਘ

ਸੰਯੁਕਤ ਸਕੱਤਰ
1.ਸੁਕਰਾਂਤ
2.ਨਰਿੰਦਰ ਗੁਪਤਾ
3.ਰਾਜੇਸ਼ ਸ਼ਰਮਾ

ਖਜ਼ਾਨਚੀ
1.ਸ਼ਿਵ ਕੁਮਾਰ
2.ਜਸਪਾਲ ਸਿੰਘ

ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਚੋਣ ਅਧਿਕਾਰੀ ਡਾ.ਕਮਲੇਸ਼ ਸਿੰਘ ਦੁੱਗਲ, ਡਾ.ਲਖਵਿੰਦਰ ਸਿੰਘ ਜੌਹਲ ਅਤੇ ਕੁਲਦੀਪ ਸਿੰਘ ਬੇਦੀ ਵੱਲੋ ਅੱਗੇ ਦੱਸਿਆ ਗਿਆ ਕਿ ਮਿਤੀ 10 ਦਸੰਬਰ ਦੇ ਦਿਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਆਪਣੇ ਕਾਗਜ਼ ਵਾਪਿਸ ਲਏ ਜਾ ਸਕਣਗੇ। ਚੋਣ ਲੜ ਰਹੇ ਉਮੀਦਵਾਰਾਂ ਲਈ 15 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਜਿਸ ਦਾ ਨਤੀਜਾ ਉਸੇ ਦਿਨ ਸ਼ਾਮ ਨੂੰ ਐਲਾਨਿਆ ਜਾਵੇਗਾ।

Related posts

जालंधर में “पंजाबी विरसा” को समर्पित विशेष कार्यक्रम, 19-20 मार्च को होंगे विभिन्न आयोजन

पंजाब के एक और युवक की कनाडा में हत्या, आरोपियों ने हाईवे-2 पर कार पर की ताबड़तोड़ फायरिंग

जालंधर ग्रामीण पुलिस द्वारा युद्ध नशे विरुद्ध अभियान के तहत आयोजित विशाल संपर्क कार्यक्रम